Sri Guru Granth Sahib Ji Quotes
Pages
(Move to ...)
Photos
ਗੁਰਬਾਣੀ ਅਨਾਸਾਰ ਭਾਗ ਕੀ ਹੁੰਦੇ ਹਨ ? ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ
▼
Friday, 23 September 2016
ਅੱਗੇ ਵੱਧਦੇ ਚਲੋ -- Gurbani Quote On Excelsior
ਅਗਾਂਹ ਵਧਣ ਲਈ ਤਾਂਘ ਕਰ, ਪਿਛਾਂਹ ਮੋੜ ਕੇ ਨ ਵੇਖ (ਜੀਵਨ ਨੂੰ ਹੋਰ ਹੋਰ ਉੱਚਾ ਬਣਾਣ ਲਈ ਉੱਦਮ ਕਰ, ਨੀਵਾਂ ਨ ਹੋਣ ਦੇ)। ਹੇ ਨਾਨਕ! ਇਸੇ ਜਨਮ ਵਿਚ ਕਾਮਯਾਬ ਹੋ (ਜੀਵਨ-ਖੇਡ ਜਿੱਤ) ਤਾਕਿ ਮੁੜ ਜਨਮ ਨਾਹ ਲੈਣਾ ਪਏ ॥
No comments:
Post a Comment
‹
›
Home
View web version
No comments:
Post a Comment