Monday, 3 October 2016

Gurbani Quotes -- ਰੱਬ ਰੂਪ - Image Of God

ਜੋ ਸੁਖ ਵਿੱਚ ਅਤੇ ਦੁੱਖ ਵਿੱਚ ਡੋਲੇ ਨਾ, ਜਿਸ ਉੱਤੇ ਲੋਭ, ਮੋਹ ਅਹੰਕਾਰ ਵਰਗੇ ਵਿਕਾਰ ਜੋਰ ਨਾ ਪਾ ਸਕਣ, ਨਾਨਕ ਆਖਦਾ ਹੈ, ਹੇ ਮਨ, ਸੁਣ, ਉਹ ਮਨੁੱਖ ਰੱਬ ਰੂਪ ਹੈ ।