Friday 4 November 2016

Gurbani Quote --- How I Obtain Peace ---- ਅਸਲ ਸੁੱਖ ਆਨੰਦ

ਹੁਣ ਮੈਂ ਗੁਰੂ ਦੀ ਆਗਿਆ ਵਿਚ (ਤੁਰ ਕੇ) ਆਨੰਦ ਪ੍ਰਾਪਤ ਕਰ ਲਿਆ ਹੈ।
ਮੈਂ ਆਪਣੀ ਚਤੁਰਾਈ ਛੱਡ ਦਿੱਤੀ ਹੈ,
ਆਪਣੀ ਚਿੰਤਾ ਭੁਲਾ ਦਿੱਤੀ ਹੈ,
ਅਤੇ ਹਉਮੈ ਆਪਣੇ ਅੰਦਰੋਂ ਪਰੇ ਸੁੱਟ ਦਿੱਤੀ ਹੈ ॥
Now, I have found peace, bowing before the Guru.
I have abandoned cleverness,
quieted my anxiety,
and renounced my egotism.

No comments:

Post a Comment