Saturday, 10 December 2016

ਰਸਤੇ ਸਿਰਫ ਦੋ -- only 2 way -- Gurbani Quotes ਲਿਵ ਧਾਤੁ ਦੁਇ ਰਾਹ

ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥Loving attention to the Lord and attachment to Maya are the two separate ways; all act according to the Hukam of the Lord's Command.(ਸੰਸਾਰ ਵਿਚ) ਰਸਤੇ ਹੀ ਦੋ ਹਨ (ਹਰੀ ਨਾਲ) ਪਿਆਰ ਤੇ (ਮਾਇਆ ਨਾਲ) ਪਿਆਰ; (ਤੇ ਮਨਮੁਖ) ਪ੍ਰਭੂ ਦੇ ਹੁਕਮ ਵਿਚ (ਹੀ) (ਮਾਇਆ ਵਾਲੀ) ਕਾਰ ਪਿਆ ਕਰਦਾ ਹੈ।

No comments:

Post a Comment