ਹੇ ਭਾਈ! ਪਰਮਾਤਮਾ ਸਭ ਜੀਵਾਂ ਦੇ ਨੇੜੇ ਵੱਸਦਾ ਹੈ ਸਦਾ ਸਭਨਾਂ ਦੇ ਅੰਗ-ਸੰਗ ਰਹਿੰਦਾ ਹੈ, ਉਸੇ ਦੀ ਹੀ ਕਲਾ ਸਭ ਰੂਪਾਂ ਵਿਚ ਸਭ ਰੰਗਾਂ ਵਿਚ ਕੰਮ ਕਰ ਰਹੀ ਹੈ ॥੧॥
Dhan Sri Guru Granth Sahib Ji 376
ਹੇ ਵਾਹਿਗੁਰੂ ਜੀਉ, ਤੁਸੀ ਮੇਰੇ ਨਾਲ ਐਨਾ ਪਿਆਰ ਕਰਦੇ ਹੋ ਕਿ ਤੁਹਾਡੇ ਪਿਆਰ ਨੇ ਮੇਰੀਆਂ ਸਾਰੀਆਂ ਭੁੱਖਾਂ (ਤ੍ਰਿਸ਼ਨਾਵਾਂ) ਮਿਟਾ ਦਿੱਤੀਆਂ ਹਨ, ਹੁਣ ਕੋਈ ਵੀ ਭੁੱਖ ਐਸੀ ਨਹੀਂ ਜੋ ਤੁਹਾਡੇ ਪਿਆਰ ਵਿੱਚ ਵਿਗਣ ਪਾ ਸਕੇ, ਜਦੋ ਤੋਂ ਤੁਸੀ ਇਸ ਦਿਲ ਵਿੱਚ ਟਿਕੇ ਹੋ ਤਾਂ ਸੁਖ ਹੀ ਸੁਖ ਹੀ ਹਨ, ਆਨੰਦ ਹੀ ਆਨੰਦ ਹਨ, ਕੋਈ ਵੀ ਦੁੱਖ ਮੈਨੂੰ ਹੁਣ ਕਿਸ ਤਰ੍ਹਾਂ ਦੁੱਖ ਦੇ ਸਕਦੇ ?



No comments:
Post a Comment