Tuesday, 27 September 2016

Mera Tera ਮੇਰਾ ਤੇਰੇ -------- ਵਿਤਕਰਾ

ਜਦੋ ਤੱਕ ਮੈ ਵਿਤਕਰਾ ਕਰਦਾ ਸੀ, ਉਦੋ ਤੱਕ ਮੈ ਆਪਣੀ ਸੋਚ ਵਿੱਚ ਕੈਦ ਸੀ

ਪਰ ਜਦੋ ਗੁਰੂ ਕੋਲ ਗਿਆ, ਤਾਂ ਉਹਨਾਂ ਨੇ ਮੇਰੀ ਅਗਿਆਨਤਾ ਦੂਰ ਕੀਤੀ, ਅਤੇ ਗਿਆਨ ਦਿੱਤਾ ਕਿ ਹਰ ਜੀਵ ਵਿੱਚ ਵਾਹਿਗੁਰੂ ਹੈ, ਸੱਭ ਨਾਲ ਇੱਕ ਜਿਹਾ ਵਿਹਾਰ ਕਰੇ, ਇੱਕੋ ਜਿਹਾ ਪਿਆਰ ਕਰ । ਧੰਨਵਾਦ ਗੁਰੂ ਜੀ, ਮੈਨੂੰ ਮੇਰੀ ਇਸ ਮਾੜੀ ਸੋਚ ਤੋ ਅਜਾਦ ਕਰਾਉਣ ਲਈ ।