Sri Guru Granth Sahib Ji Quotes
Saturday, 23 September 2017
Gurbani Wallpaper, Poster, Quotes in Gurmukhi ਰਹਿਰਾਸ ਸਾਹਿਬ ਜੀ ਵਿੱਚ ਕੁਝ ਅਨਮੋਲ ਰਤਨ
ਹੇ ਨਾਨਕ! (ਰੱਬ ਦੇ ਦਰ ਤੇ ਅਰਦਾਸ ਕਰ ਕਿ) ਅਸੀਂ ਜੀਵ ਮੰਦ-ਕਰਮੀ ਹਾਂ, ਤੁਹਾਡੀ ਸਰਨ ਪਏ ਹਾਂ, ਸਰਨ ਪਿਆਂ ਦੀ ਲਾਜ ਰੱਖ ॥੨॥੪॥
ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ ।
ਤੂੰ ਜਿਉਂ ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਿਹਾ ਹੈਂ, ਤੇਰੇ ਅੰਦਰੋਂ ਗੁਣ ਘਟਦੇ ਜਾ ਰਹੇ ਹਨ ॥
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment